ਅਕਬਰਪੁਰ-ਭਟੇੜੀ ਦੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬਸੰਤੀ ਮਾਤਾ ਦੇਵੀ ਜੀ ਦਾ ਵਿਸ਼ਾਲ ਜਾਗਰਣ ਕਰਵਾਇਆ
ਰਾਜਪੁਰਾ 06 ਅਗਸਤ (ਗੁਰਪ੍ਰੀਤ ਧੀਮਾਨ)
ਹਾਲਕਾ ਰਾਜਪੁਰਾ ਦੇ ਪੈਂਦੇ ਪਿੰਡ ਅਕਬਰਪੁਰ ਵਿਚ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੀ ਭਲਾਈ ਲਈ ਅਤੇ ਸੁੱਖ ਸ਼ਾਂਤੀ ਲਈ ਬਸੰਤੀ ਮਾਤਾ ਜੀ ਦਾ ਵਿਸ਼ਾਲ ਜਾਗਰਣ ਕਰਵਾਇਆ ਗਿਆ ਇਸ ਮੌਕੇ ਬੱਬੂ ਦਿਲਹੋੜ ਅਤੇ ਸਮੂਹ ਨੋਜਵਾਨਾਂ ਵੱਲੋਂ ਇੱਕ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ ਦੋਹਾਂ ਪਿੰਡਾਂ ਦੇ ਯੂਥ ਦੇ ਸਹਿਯੋਗ ਨਾਲ ਇਕ ਵਿਸ਼ਾਲ ਜਾਗਰਣ ਕਰਵਾਇਆ ਗਿਆ। ਅਤੇ ਅੱਗੇ ਵੀ ਨੋਜਵਾਨਾਂ ਨੂੰ ਧਰਮ ਦੇ ਨਾਲ ਜੋੜਨ ਅਤੇ ਪਿੰਡ ਦੀ ਸੁੱਖ ਸ਼ਾਂਤੀ ਲਈ ਅੱਜ ਅਕਬਰਪੁਰ-ਭਟੇੜੀ ਦੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬਸੰਤੀ ਮਾਤਾ ਦੇਵੀ ਜੀ ਦਾ ਵਿਸ਼ਾਲ ਜਾਗਰਣ ਕਰਵਾਇਆ ਗਿਆ ਹੈ । ਇਸ ਮੌਕੇ ਤੇ ਉਹਨਾਂ ਨਾਲ ਸਮੂਹ ਪਿੰਡ ਵਾਸੀ ਮੌਜੂਦ ਸਨ।