ਨਵਜੋਤ ਸਿੱਧੂ ਅੱਜ ਸਲਾਖ਼ਾਂ ਪਿੱਛੇ ਪਹੁੰਚ ਗਏ ਹਨ। ਉਨ੍ਹਾਂ ਕੋਰਟ ਵਿੱਚ ਪਹਿਲਾਂ ਅੱਜ ਸਰੰਡਰ ਕੀਤਾ ਅਤੇ ਕੋਰਟ ਵਿੱਚ ਪੇਸ਼ੀ ਤੋਂ ਬਾਅਦ ਸਿੱਧੂ ਦਾ ਮੈਡੀਕਲ ਪੁਲਿਸ ਦੇ ਵੱਲੋਂ ਕਰਵਾਇਆ ਗਿਆ।
ਸ਼ਾਮ ਕਰੀਬ 6:16 ‘ਤੇ ਪਟਿਆਲਾ ਜੇਲ੍ਹ ਦੇ ਅੰਦਰ ਪੁਲਿਸ ਵਲੋਂ ਲਿਆਂਦਾ ਗਿਆ ਅਤੇ ਹੁਣ ਜੇਲ੍ਹ ਦੇ ਅੰਦਰ ਸਿੱਧੂ 365 ਦਿਨ ਯਾਨੀਕਿ 1 ਸਾਲ ਲਈ ਬੰਦ ਰਹਿਣਗੇ।