ਰਿਸ਼ਵਤ ਲੈਣ ਵਾਲੇ ਬਿਜਲੀ ਵਿਭਾਗ ਦੇ ਮੀਟਰ ਰੀਡਰ ਨੂੰ ਨੌਕਰੀ ਤੋ ਕੱਢਿਆ
ਬੀਤੇ ਦਿਨ ਮੋਗਾ ਦੇ ਪਿੰਡ ਚੂਹੜਚੱਕ ਵਿਚ ਇਕ ਬਿਜਲੀ ਵਿਭਾਗ ਦਾ ਮੀਟਰ ਰੀਡਰ ਰਿਸ਼ਵਤ ਲੈਂਦਾ ਹੋਇਆ ਲੋਕਾਂ ਵਲੋਂ ਫੜਿਆ ਗਿਆ ਸੀ। ਲੋਕਾਂ ਦੁਆਰਾ ਬਣਾਈ ਗਈ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤਾ ਗਿਆ ਸੀ।