Home ਪੰਜਾਬ Jalandhar News: ਜਲੰਧਰ ’ਚ ਤੇਜ਼ ਤੁਫਾਨ ਕਾਰਨ ਵਾਪਰਿਆ ਹਾਦਸਾ, ਕਈ ਲੋਕ ਹੋਏ ਜਖਮੀ | ਮੁੱਖ ਖਬਰਾਂ

Jalandhar News: ਜਲੰਧਰ ’ਚ ਤੇਜ਼ ਤੁਫਾਨ ਕਾਰਨ ਵਾਪਰਿਆ ਹਾਦਸਾ, ਕਈ ਲੋਕ ਹੋਏ ਜਖਮੀ | ਮੁੱਖ ਖਬਰਾਂ

0
Jalandhar News: ਜਲੰਧਰ ’ਚ ਤੇਜ਼ ਤੁਫਾਨ ਕਾਰਨ ਵਾਪਰਿਆ ਹਾਦਸਾ, ਕਈ ਲੋਕ ਹੋਏ ਜਖਮੀ | ਮੁੱਖ ਖਬਰਾਂ

[ad_1]

Jalandhar News: ਸ਼ਹਿਰ ’ਚ ਦੇਰ ਰਾਤ ਚੱਲੀ ਹਨੇਰੀ ਅਤੇ ਮੀਂਹ ਕਾਰਨ ਤਾਪਮਾਨ ’ਚ ਗਿਰਾਵਟ ਦੇਖਣ ਨੂੰ ਮਿਲੀ ਉੱਥੇ ਹੀ ਝੱਖੜ ਕਾਰਨ ਦੇ ਘਟਨਾਵਾਂ ਦੇ ਮਾਮਲੇ ਸਾਹਮਣੇ ਆ ਰਹੇ ਹਨ। ਹਾਲ ਹੀ ’ਚ ਚੰਡੀਗੜ੍ਹ ’ਚ ਹਨੇਰੀ ਨਾਲ ਵੱਡਾ ਦਰਖਤ ਡਿੱਗਣ ਕਾਰਨ 7 ਕਾਰਾਂ ਤਹਿਸ ਨਹਿਸ ਹੋ ਗਈ। 

ਹੁਣ ਤਾਜ਼ਾ ਮਾਮਲਾ ਗੰਨਾ ਪਿੰਡ ਤੋਂ ਸਾਹਮਣੇ ਆਇਆ ਹੈ। ਜਿੱਥੇ ਦੇਰ ਰਾਤ ਚੌਕਸੀ ਚੱਲ ਰਹੀ ਸੀ। ਇਸ ਦੌਰਾਨ ਤੇਜ਼ ਤੂਫਾਨ ਕਾਰਨ ਮਾਤਾ ਰਾਣੀ ਦੀ ਪੂਰੀ ਇਮਾਰਤ ਢਹਿ ਗਈ। ਹਾਦਸੇ ‘ਚ 6 ਤੋਂ 7 ਲੋਕ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਹਾਦਸੇ ਦੌਰਾਨ ਜਾਗਰਣ ਵਿੱਚ ਲੋਕਾਂ ਵਿੱਚ ਹਲਚਲ ਮੱਚ ਗਈ।

ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ 12 ਤੋਂ 12:30 ਦਰਮਿਆਨ ਵਾਪਰਿਆ। ਜਿਸ ਵਿੱਚ ਇਸ ਹਾਦਸੇ ਵਿੱਚ ਕਮੇਟੀ ਮੈਂਬਰ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਜ਼ਖਮੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਰਿਪੋਰਟਰ ਪ੍ਰਭਮੀਤ ਸਿੰਘ ਦੇ ਸਹਿਯੋਗ ਨਾਲ..

ਇਹ ਵੀ ਪੜ੍ਹੋ: SYL Canal Issue: SYL ਨਹਿਰ ਵਿਵਾਦ ਨੂੰ ਲੈ ਕੇ ਹਰਿਆਣਾ ਸੀਐਮ ਨੇ ਸੀਐਮ ਮਾਨ ਨੂੰ ਲਿਖਿਆ ਪੱਤਰ, ਨਾਲ ਜਤਾਈ ਇਹ ਉਮੀਦ

– ACTION PUNJAB NEWS

[ad_2]

Source link

LEAVE A REPLY

Please enter your comment!
Please enter your name here