Home ਪੰਜਾਬ Sheller Owners Strike: ਸ਼ੈਲਰ ਮਾਲਕਾਂ ਦੀ ਹੜਤਾਲ ਕਾਰਨ ਕਿਸਾਨ ਤੇ ਆੜ੍ਹਤੀ ਪਰੇਸ਼ਾਨ, ਇੱਥੇ ਜਾਣੋ ਮੰਡੀਆਂ ਦਾ ਹਾਲ | ਮੁੱਖ ਖਬਰਾਂActionPunjab

Sheller Owners Strike: ਸ਼ੈਲਰ ਮਾਲਕਾਂ ਦੀ ਹੜਤਾਲ ਕਾਰਨ ਕਿਸਾਨ ਤੇ ਆੜ੍ਹਤੀ ਪਰੇਸ਼ਾਨ, ਇੱਥੇ ਜਾਣੋ ਮੰਡੀਆਂ ਦਾ ਹਾਲ | ਮੁੱਖ ਖਬਰਾਂActionPunjab

0
Sheller Owners Strike: ਸ਼ੈਲਰ ਮਾਲਕਾਂ ਦੀ ਹੜਤਾਲ ਕਾਰਨ ਕਿਸਾਨ ਤੇ ਆੜ੍ਹਤੀ ਪਰੇਸ਼ਾਨ, ਇੱਥੇ ਜਾਣੋ ਮੰਡੀਆਂ ਦਾ ਹਾਲ | ਮੁੱਖ ਖਬਰਾਂActionPunjab

[ad_1]

Sheller Owners Strike: ਪੰਜਾਬ ਭਰ ਦੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਸ਼ੁਰੂ ਹੁੰਦਿਆਂ ਹੀ ਹੜਤਾਲਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ, ਜਿਸ ਨਾਲ ਕਿਸਾਨਾਂ ਨੂੰ ਵੀ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਇਸ ਹੜਤਾਲ ਦੇ ਕਾਰਨ ਜਿੱਥੇ ਝੋਨੇ ਦੀ ਖਰੀਦ ਚ ਮੁਸ਼ਕਿਲਾਂ ਆ ਰਹੀਆਂ ਹਨ ਉੱਥੇ ਹੀ ਦੂਜੇ ਪਾਸੇ ਕਿਸਾਨਾਂ ਅਤੇ ਆੜ੍ਹਤੀਆਂ ਦੇ ਚਿਹਰੇ ਮੁਰਝਾਏ ਹੋਏ ਪਏ ਹਨ। 

ਇਸ ਤਰ੍ਹਾਂ ਦੇ ਹਨ ਏਸ਼ੀਆ ਦੀ ਵੱਡੀ ਮੰਡੀ ਦੇ ਹਾਲ 

ਜੇਕਰ ਗੱਲ ਕੀਤੀ ਜਾਵੇ ਏਸ਼ੀਆ ਦੀ ਸੱਭ ਤੋਂ ਵੱਡੀ ਦਾਣਾ ਮੰਡੀ ਖੰਨਾ ਦੀ ਤਾਂ ਇੱਥੇ ਵੀ ਹਾਲਤ ਵੱਖਰੇ ਨਹੀਂ ਹਨ, ਬੇਮੌਸਮੀ ਬਰਸਾਤ ਅਤੇ ਸ਼ੈਲਰ ਮਾਲਕਾਂ ਦੀ ਹੜਤਾਲ ਤੋਂ ਬਾਅਦ ਕਿਸਾਨਾਂ ਦੀਆਂ ਮੁਸ਼ਕਿਲਾਂ ‘ਚ ਵਾਧਾ ਹੋਇਆ ਹੈ, ਮੰਡੀ ਵਿੱਚ ਝੋਨੇ ਦੀਆਂ ਬੋਰੀਆਂ ਦੇ ਢੇਰ ਲੱਗ ਗਏ, ਕਿਸਾਨਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਸ਼ੈਲਰ ਮਾਲਕਾਂ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਫੂਡ ਸਪਲਾਈ ਅਧਿਕਾਰੀਆਂ ਨਾਲ ਇਕ ਬੈਠਕ ਹੋਈ, ਜਿਸ ਵਿੱਚ ਕੁੱਝ ਰਾਹਤ ਵਾਲੀ ਖਬਰ ਰਹੀ ਕਿ ਲਿਫਟਿੰਗ ਦਾ ਕੰਮ ਸ਼ੁਰੂ ਹੋਇਆ।

ਮੁਰਝਾਏ ਆੜ੍ਹਤੀਆਂ ਦੇ ਚਿਹਰੇ 

ਇਸ ਤੋਂ ਇਲਾਵਾ ਪਠਾਨਕੋਟ ਦੀ ਮੰਡੀ ’ਚ ਸ਼ੈਲਰ ਮਾਲਕਾਂ ਦੀ ਹੜਤਾਲ ਕਾਰਨ ਆੜ੍ਹਤੀਆਂ ਦੇ ਚਿਹਰੇ ਮੁਰਝਾਏ ਹੋਏ ਪਏ ਹਨ। ਸ਼ੈਲਰ ਮਾਲਿਕਾਂ ਦੀ ਹੜਤਾਲ ਦੇ ਕਾਰਨ ਲਿਫਟਿੰਗ ਨਹੀਂ ਹੋ ਰਹੀ ਹੈ। ਮੀਂਹ ਦੇ ਕਾਰਨ ਆੜ੍ਹਤੀਆਂ ਦਾ ਵੀ ਨੁਕਸਾਨ ਹੋ ਰਿਹਾ ਹੈ। ਮੰਡੀਆਂ ’ਚ ਮੌਜੂਦ ਲੇਬਰ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਹੀ ਨਹੀਂ ਮੰਡੀਆਂ ’ਚ ਝੋਨੇ ਦੇ ਢੇਰ ਲੱਗੇ ਹੋਏ ਹਨ।

ਇਹ ਵੀ ਪੜ੍ਹੋ: ਕਾਂਗਰਸ ਦੇ ਸਾਬਕਾ ਐੱਮ.ਐੱਲ.ਏ ਕੁਲਬੀਰ ਜ਼ੀਰਾ ਦੀ ਜ਼ਮਾਨਤ ਰੱਦ

– ACTION PUNJAB NEWS

[ad_2]

LEAVE A REPLY

Please enter your comment!
Please enter your name here