Home ਪੰਜਾਬ ਰਾਜਪੁਰਾ ਦੇ ਪੁਰਾਣੇ ਬੱਸ ਸਟੈਂਡ ਕੋਲ ਆਟਾ ਚੱਕੀ ‘ਚ ਲਗੀ ਅੱਗ ਲੱਖਾ ਦਾ ਹੋਇਆ ਨੁਕਸਾਨ /A fire broke out in a flour mill near the old bus stand of Rajpura | ਪੰਜਾਬ | Action Punjab

ਰਾਜਪੁਰਾ ਦੇ ਪੁਰਾਣੇ ਬੱਸ ਸਟੈਂਡ ਕੋਲ ਆਟਾ ਚੱਕੀ ‘ਚ ਲਗੀ ਅੱਗ ਲੱਖਾ ਦਾ ਹੋਇਆ ਨੁਕਸਾਨ /A fire broke out in a flour mill near the old bus stand of Rajpura | ਪੰਜਾਬ | Action Punjab

0
ਰਾਜਪੁਰਾ ਦੇ ਪੁਰਾਣੇ ਬੱਸ ਸਟੈਂਡ ਕੋਲ ਆਟਾ ਚੱਕੀ ‘ਚ ਲਗੀ ਅੱਗ ਲੱਖਾ ਦਾ ਹੋਇਆ ਨੁਕਸਾਨ /A fire broke out in a flour mill near the old bus stand of Rajpura | ਪੰਜਾਬ | Action Punjab

[ad_1]

ਰਾਜਪੁਰਾ: ਰੇਲਵੇ ਸਟੇਸ਼ਨ ਦੇ ਨੇੜੇ ਪੁਰਾਣਾ ਬੱਸ ਸਟੈਂਡ ਕਾਫੀ ਅਰਸੇ ਤੋਂ ਚੱਕੀ ਲੱਗੀ ਹੋਈ ਸੀ ਜਿਸ ਵਿੱਚ ਕਾਫੀ ਵੱਡੀ ਮਾਤਰਾ ਵਿੱਚ ਮਸ਼ੀਨਾਂ ਲੱਗੀਆਂ ਹੋਈਆਂ ਸਨ ਜਿਸ ਵਿੱਚ ਆਟਾ ਚੱਕੀ, ਜੀਰੀ ਛੜਨ ਵਾਲੀ ਮਸ਼ੀਨ, ਸਰੋਂ ਦਾ ਤੇਲ ਕੱਢਣ ਵਾਲਾ ਕੋਲੂ ਆਦਿ ਲੱਗਿਆ ਹੋਇਆ ਸੀ।

ਪਰ ਅੱਜ ਸਵੇਰੇ ਅਚਾਨਕ ਸ਼ਾਰਟ ਸਰਕਟ ਹੋਣ ਕਾਰਨ ਇਸ ਵਿੱਚ ਅੱਗ ਲੱਗ ਗਈ ਜਿਸ ਕਾਰਨ ਕਾਫੀ ਮਸ਼ੀਨਾਂ ਸੜ ਕੇ ਰਾਖ ਹੋ ਗਈਆਂ ਅਤੇ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਅੱਗ ਤਕਰੀਬਨ ਸਵੇਰੇ 5 ਵਜੇ ਦੇ ਕਰੀਬ ਲੱਗੀ, ਜਿਸਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ ਤੇ ਆ ਕੇ ਕਾਬੂ ਪਾਇਆ। 

ਚੌਕੀਦਾਰ ਵੱਲੋਂ ਸੂਚਨਾ ਮਾਲਕਾਂ ਨੂੰ ਦਿੱਤੀ ਗਈ ਉਨ੍ਹਾਂ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਸਾਡਾ ਕਾਫੀ ਨੁਕਸਾਨ ਹੋ ਗਿਆ ਹੈ ਸਾਡੀ ਸਰਕਾਰ ਨੂੰ ਅਪੀਲ ਹੈ ਕੀ ਸਾਡੀ ਮਦਦ ਕੀਤੀ ਜਾਵੇ।

– ACTION PUNJAB NEWS

[ad_2]

LEAVE A REPLY

Please enter your comment!
Please enter your name here