Home ਪੰਜਾਬ Kulbir Singh Zira: ਕਾਂਗਰਸੀ ਸਾਬਕਾ ਵਿਧਾਇਕ ਕੁਲਬੀਰ ਜ਼ੀਰਾ ਨੂੰ ਕੀਤਾ ਗਿਆ ਰਿਹਾਅ, ਜਾਣੋ ਕੀ ਸੀ ਮਾਮਲਾ | ਮੁੱਖ ਖਬਰਾਂ | Action Punjab

Kulbir Singh Zira: ਕਾਂਗਰਸੀ ਸਾਬਕਾ ਵਿਧਾਇਕ ਕੁਲਬੀਰ ਜ਼ੀਰਾ ਨੂੰ ਕੀਤਾ ਗਿਆ ਰਿਹਾਅ, ਜਾਣੋ ਕੀ ਸੀ ਮਾਮਲਾ | ਮੁੱਖ ਖਬਰਾਂ | Action Punjab

0
Kulbir Singh Zira: ਕਾਂਗਰਸੀ ਸਾਬਕਾ ਵਿਧਾਇਕ ਕੁਲਬੀਰ ਜ਼ੀਰਾ ਨੂੰ ਕੀਤਾ ਗਿਆ ਰਿਹਾਅ, ਜਾਣੋ ਕੀ ਸੀ ਮਾਮਲਾ | ਮੁੱਖ ਖਬਰਾਂ | Action Punjab

[ad_1]

Kulbir Singh Zira:  ਕਾਂਗਰਸ ਪਾਰਟੀ ਦੇ ਜ਼ੀਰਾ ਹਲਕੇ ਤੋਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਅੱਜ ਹਾਈ ਕੋਰਟ ਵੱਲੋਂ ਰਾਹਤ ਦਿੰਦੇ ਹੋਏ ਜ਼ਮਾਨਤ ਦੇ ਦਿੱਤੀ ਗਈ ਤੇ ਜ਼ੀਰਾ ਨੂੰ ਹੁਣ ਰੂਪਨਗਰ ਜੇਲ ’ਚੋ ਰਿਹਾਅ ਕਰ ਦਿੱਤਾ ਗਿਆ ਹੈ। ਜ਼ੀਰਾ ਨੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਤੇ ਇਸ ਔਖੀ ਘੜੀ ਵਿਚ ਸਾਥ ਦੇਣ ਵਾਲਿਆਂ ਦਾ ਧੰਨਵਾਦ ਕੀਤਾ।

ਖ਼ਬਰ ਦਾ ਅਪਡੇਟ ਜਾਰੀ ਹੈ…

– ACTION PUNJAB NEWS

[ad_2]

LEAVE A REPLY

Please enter your comment!
Please enter your name here