Home ਪੰਜਾਬ AIG Wife: ਵਿਜੀਲੈਂਸ ਦਫਤਰ ਦੇ ਦਰਵਾਜੇ ਅੱਗੇ AIG ਦੀ ਪਤਨੀ ਦਾ ਹੰਗਾਮਾ, ਇੱਥੇ ਜਾਣੋ ਕੀ ਸੀ ਪੂਰਾ ਮਾਮਲਾ | ਮੁੱਖ ਖਬਰਾਂ | Action Punjab

AIG Wife: ਵਿਜੀਲੈਂਸ ਦਫਤਰ ਦੇ ਦਰਵਾਜੇ ਅੱਗੇ AIG ਦੀ ਪਤਨੀ ਦਾ ਹੰਗਾਮਾ, ਇੱਥੇ ਜਾਣੋ ਕੀ ਸੀ ਪੂਰਾ ਮਾਮਲਾ | ਮੁੱਖ ਖਬਰਾਂ | Action Punjab

0
AIG Wife: ਵਿਜੀਲੈਂਸ ਦਫਤਰ ਦੇ ਦਰਵਾਜੇ ਅੱਗੇ AIG ਦੀ ਪਤਨੀ ਦਾ ਹੰਗਾਮਾ, ਇੱਥੇ ਜਾਣੋ ਕੀ ਸੀ ਪੂਰਾ ਮਾਮਲਾ | ਮੁੱਖ ਖਬਰਾਂ | Action Punjab

[ad_1]

AIG Wife In Vigilance Office : ਮੁਹਾਲੀ ਵਿੱਚ ਵਿਜੀਲੈਂਸ ਦਫ਼ਤਰ ਦੇ ਬਾਹਰ ਹੰਗਾਮਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮਨੁੱਖੀ ਅਧਿਕਾਰਾਂ ਦੇ ਏ.ਆਈ.ਜੀ. ਉਕਤ ਅਧਿਕਾਰੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸ ਦੀ ਪਤਨੀ ਨੇ ਵਿਜੀਲੈਂਸ ਦਫ਼ਤਰ ਦੇ ਬਾਹਰ ਹੰਗਾਮਾ ਕਰ ਦਿੱਤਾ। ਜਿਸ ਕਾਰਨ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ। 

ਦੱਸ ਦਈਏ ਕਿ ਵਿਜੀਲੈਂਸ ਨੇ ਏਆਈਜੀ ਹਿਊਮਨ ਰਾਈਟਸ ਮਲਵਿੰਦਰ ਸਿੰਘ ਸਿੱਧੂ ਨੂੰ ਪੁੱਛਗਿੱਛ ਲਈ ਤਲਬ ਕੀਤਾ ਸੀ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਮੁਹਾਲੀ ਪੁਲਿਸ ਨੇ ਏਆਈਜੀ ਮਾਲਵਿੰਦਰ ਸਿੰਘ ਸਿੱਧੂ ਨੂੰ ਪੁੱਛਗਿੱਛ ਲਈ ਵਿਜੀਲੈਂਸ ਦਫ਼ਤਰ ਵਿੱਚ ਬੁਲਾਇਆ ਸੀ ਪਰ ਵਿਜੀਲੈਂਸ ਦਾ ਕਹਿਣਾ ਹੈ ਕਿ ਸਿੱਧੂ ਨੇ ਸਰਕਾਰੀ ਕੰਮ ਵਿੱਚ ਦਖ਼ਲਅੰਦਾਜ਼ੀ ਕੀਤੀ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਨ੍ਹਾਂ ਹੀ ਨਹੀਂ ਆਮਦਨ ਤੋਂ ਵੱਧ ਜਾਇਦਾਦ ਮਾਮਲੇ ’ਚ ਪੁੱਛਗਿੱਛ ਲਈ ਬੁਲਾਇਆ ਗਿਆ ਸੀ ਜਿੱਥੇ ਉਨ੍ਹਾਂ ’ਤੇ ਇੱਕ ਅਧਿਕਾਰੀ ਦੇ ਨਾਲ ਹੱਥੋਪਾਈ ਕਰਨ ਦੇ ਵੀ ਇਲਜ਼ਾਮ ਵੀ ਲੱਗੇ ਸਨ। ਇਨ੍ਹਾਂ ਹੀ ਨਹੀਂ ਪੁੱਛਗਿੱਛ ਤੋਂ ਬਾਅਦ ਏਆਈਜੀ ਆਪਣੇ ਨਾਲ ਇੱਕ ਰਿਕਾਡਿੰਗ ਡਿਵਿਸ ਲੈਕੇ ਜਾਣ ਦੇ ਵੀ ਇਲਜ਼ਾਮ ਲੱਗੇ ਹਨ। 

ਇਸ ਸਬੰਧ ‘ਚ ਸਿੱਧੂ ਦੀ ਪਤਨੀ ਨੇ ਵਿਜੀਲੈਂਸ ਦਫਤਰ ਪਹੁੰਚ ਕੇ ਹੰਗਾਮਾ ਮਚਾ ਦਿੱਤਾ ਹੈ ਅਤੇ ਅਧਿਕਾਰੀ ਦੀ ਪਤਨੀ ਦਾ ਕਹਿਣਾ ਹੈ ਕਿ ਵਿਜੀਲੈਂਸ ਉਸ ਦੇ ਪਤੀ ਨੂੰ ਜਾਣਬੁੱਝ ਕੇ ਪ੍ਰੇਸ਼ਾਨ ਕਰ ਰਹੀ ਹੈ। ਵਿਜੀਲੈਂਸ ਉਨ੍ਹਾਂ ਨਾਲ ਧੱਕਾ ਕਰ ਰਹੀ ਹੈ।

ਇਹ ਵੀ ਪੜ੍ਹੋ: CM Sukhu Health Updates ਹਿਮਾਚਲ ਦੇ ਮੁੱਖ ਮੰਤਰੀ ਸੁੱਖੂ ਦੀ ਦੇਰ ਰਾਤ ਅਚਾਨਕ ਵਿਗੜੀ ਸਿਹਤ, IGMC ‘ਚ ਕਰਵਾਇਆ ਭਰਤੀ

– ACTION PUNJAB NEWS

[ad_2]

LEAVE A REPLY

Please enter your comment!
Please enter your name here