Home ਪੰਜਾਬ Same Gender Marriage: ਹੁਣ ਮੁਹਾਲੀ ਦੇ ਗੁਰਦੁਆਰਾ ਸਾਹਿਬ ’ਚ ਦੋ ਲੜਕੀਆਂ ਨੇ ਕਰਵਾਇਆ ਵਿਆਹ, HC ਨੇ ਜਲੰਧਰ SSP ਨੂੰ ਦਿੱਤੇ ਇਹ ਆਦੇਸ਼ | ਮੁੱਖ ਖਬਰਾਂ | Action Punjab

Same Gender Marriage: ਹੁਣ ਮੁਹਾਲੀ ਦੇ ਗੁਰਦੁਆਰਾ ਸਾਹਿਬ ’ਚ ਦੋ ਲੜਕੀਆਂ ਨੇ ਕਰਵਾਇਆ ਵਿਆਹ, HC ਨੇ ਜਲੰਧਰ SSP ਨੂੰ ਦਿੱਤੇ ਇਹ ਆਦੇਸ਼ | ਮੁੱਖ ਖਬਰਾਂ | Action Punjab

0
Same Gender Marriage: ਹੁਣ ਮੁਹਾਲੀ ਦੇ ਗੁਰਦੁਆਰਾ ਸਾਹਿਬ ’ਚ ਦੋ ਲੜਕੀਆਂ ਨੇ ਕਰਵਾਇਆ ਵਿਆਹ, HC ਨੇ ਜਲੰਧਰ SSP ਨੂੰ ਦਿੱਤੇ ਇਹ ਆਦੇਸ਼ | ਮੁੱਖ ਖਬਰਾਂ | Action Punjab

[ad_1]

Same Gender Marriage In Mohali : ਮੁਹਾਲੀ ਦੇ ਵਿੱਚ ਸਮਲਿੰਗੀ ਵਿਆਹ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਤਹਿਸੀਲ ਖਰੜ ਅਧੀਨ ਆਉਂਦੇ ਗੁਰਦੁਆਰਾ ਸਾਹਿਬ ਦੇ ਜਲੰਧਰ ਦੀਆਂ ਦੋ ਵਸਨੀਕ ਲੜਕੀਆਂ ਵੱਲੋਂ ਅੰਨਦ ਕਾਰਜ ਕੀਤਾ ਗਿਆ ਹੈ। ਦੱਸ ਦਈਏ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਦਿਆ ਗੁਰਦੁਆਰਾ ਸਾਹਿਬ ਦੇ ਵਿੱਚ ਦੋਨੋਂ ਸਮਲਿੰਗੀ ਲੜਕੀਆਂ ਦੇ ਅਨੰਦ ਕਾਰਜ ਕੀਤੇ ਗਏ ਹਨ। 

ਦੱਸ ਦਈਏ ਕਿ ਦੋਨੋਂ ਲੜਕੀਆਂ ਦੀ ਸੁਰੱਖਿਆ ਦੇ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਜਲੰਧਰ ਦੇ ਐਸਐਸਪੀ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹੈ। 

ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਬਠਿੰਡਾ ਦੇ ਵਿੱਚ ਵੀ ਦੋ ਲੜਕੀਆਂ ਨੇ ਗੁਰਦੁਆਰਾ ਸਾਹਿਬ ’ਚ ਅਨੰਦ ਕਾਰਜ ਕਰਵਾਏ ਸਨ ਹੁਣ ਤੱਕ ਪੰਜਾਬ ਦੇ ਵਿੱਚ ਅਜਿਹਾ ਇਹ ਦੂਜਾ ਵਿਆਹ ਹੈ।  

ਇਹ ਵੀ ਪੜ੍ਹੋ: ਲੁਧਿਆਣਾ ‘ਚ ਲੱਗੀ ਭਿਆਨਕ ਅੱਗ, ਕੱਪੜਾ ਫੈਕਟਰੀ ਸੜ ਕੇ ਹੋਈ ਸੁਆਹ

– ACTION PUNJAB NEWS

[ad_2]

LEAVE A REPLY

Please enter your comment!
Please enter your name here