Home ਪੰਜਾਬ » ਹੁਸ਼ਿਆਰਪੁਰ ‘ਚ ਸ਼ੁਰੂ ਹੋਈ ਝੋਨੇ ਦੀ ਖਰੀਦ Sky News Punjab | Action Punjab

» ਹੁਸ਼ਿਆਰਪੁਰ ‘ਚ ਸ਼ੁਰੂ ਹੋਈ ਝੋਨੇ ਦੀ ਖਰੀਦ Sky News Punjab | Action Punjab

0
» ਹੁਸ਼ਿਆਰਪੁਰ ‘ਚ ਸ਼ੁਰੂ ਹੋਈ ਝੋਨੇ ਦੀ ਖਰੀਦ Sky News Punjab | Action Punjab

[ad_1]

ਹੁਸ਼ਿਆਰਪੁਰ ( ਅਮਰੀਕ ਕੁਮਾਰ), 1 ਅਕਤੂਬਰ 2023

ਪੰਜਾਬ ਚ ਅੱਜ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਚੁੱਕੀ ਹੈ ਤੇ ਜੇਕਰ ਹੁਸ਼ਿਆਰਪੁਰ ਦੀ ਗੱਲ ਕਰੀਏ ਤਾਂ hoshiarpur ਪ੍ਰਸ਼ਾਸਨ ਵੱਲੋਂ ਝੋਨੇ ਦੀ ਸਰਕਾਰੀ ਖਰੀਦ ਦੇ ਸਾਰੇ ਪ੍ਰਬੰਧ ਮੁੱਕਮਲ ਕਰ ਲਏ ਨੇ, ਅੱਜ ਜਦੋਂ ਮੀਡੀਆ ਵੱਲੋਂ ਕਿਸਾਨਾਂ ਨਾਲ ਗੱਲਬਾਤ ਕੀਤੋ ਗਈ ਤਾਂ ਕਿਸਾਨਾਂ ਨੇ ਕਿਹਾ ਕੀ ਫਿਲਹਾਲ ਹੁਸ਼ਿਆਰਪੁਰ ਮੰਨਦੀ ਚ ਪ੍ਰਬੰਧ ਪੀਰੇ ਹਨ ਤੇ ਅਜੇ ਝੋਨਾ ਥੋੜੀ ਮਾਤਰਾ ਚ ਆ ਰੁੜ੍ਹਾ ਹੈ ਉਨ੍ਹਾਂ ਕਿਹਾ ਕੀ ਦੋਆਬਾ ਇਲਾਕੇ ਚ ਝੋਨਾ ਦੀ ਖਰੀਦ ਥੋੜੀ ਦੇਰ ਨਾਲ ਹੁੰਦੀ ਹੈ, ਕਿਸਾਨਾਂ ਨਾ ਮੰਗ ਕੀਤੀ ਹੈ ਕੀ ਸਰਕਰ ਕਿਸਾਨਾਂ ਦੀ ਫ਼ਸਲ ਦਾ ਇੱਕ ਇੱਕ ਦਾਣਾ ਚੁੱਕੇ ਤੇ ਕਿਸਾਨਾਂ ਨੂੰ ਨਾਲ ਨਾਲ ਦੇ ਨਾਲ ਖਰੀਦ ਦੇ ਪੈਸੇ ਦਵੇ

 

 

 

 

[ad_2]

LEAVE A REPLY

Please enter your comment!
Please enter your name here