Home ਪੰਜਾਬ ਫਤਹਿਗੜ ਸਾਹਿਬ ਵਿੱਚ ਬਾਰਿਸ਼ ਪੈਂਣ ਨਾਲ ਲੋਕਾਂ ਨੂੰ ਗਰਮੀ ਤੋਂ ਮਿੱਲੀ ਰਾਹਤ | Action Punjab

ਫਤਹਿਗੜ ਸਾਹਿਬ ਵਿੱਚ ਬਾਰਿਸ਼ ਪੈਂਣ ਨਾਲ ਲੋਕਾਂ ਨੂੰ ਗਰਮੀ ਤੋਂ ਮਿੱਲੀ ਰਾਹਤ | Action Punjab

0
ਫਤਹਿਗੜ ਸਾਹਿਬ ਵਿੱਚ ਬਾਰਿਸ਼ ਪੈਂਣ ਨਾਲ ਲੋਕਾਂ ਨੂੰ ਗਰਮੀ ਤੋਂ ਮਿੱਲੀ ਰਾਹਤ | Action Punjab

[ad_1]

ਸ਼੍ਰੀ ਫਤਹਿਗੜ੍ਹ ਸਾਹਿਬ (23 ਸਤੰਬਰ 2023 )

ਫਤਹਿਗੜ ਸਾਹਿਬ ਵਿੱਚ ਅੰਤਾਂ ਦੀ ਪੈ ਰਹੀ ਗਰਮੀ ਤੋਂ ਬੀਤੀ ਰਾਤ ਜਿੱਥੇ ਤੇਜ ਹਵਾਵਾ ਚੱਲਣ, ਮੌਸਮ ਦਾ ਮਜ਼ਾਜ਼ ਬਦਲ ਗਿਆ ਸੀ ਤੇ ਸਵੇਰੇ ਬਾਰਿਸ਼ ਪੈਂਣ ਨਾਲ ਲੋਕਾਂ ਨੂੰ ਰਾਹਤ ਜ਼ਰੂਰ ਮਿਲੀ ਹੈ। ਫਤਿਹਗੜ੍ਹ ਸਾਹਿਬ ਵਿਚ ਤੜਕ ਸਾਰ ਤੋਂ ਹੀ ਮੀਂਹ ਪੈਣਾ ਸ਼ੁਰੂ ਹੋ ਗਿਆ, ਜਿਸ ਨਾਲ ਕੇਵਲ ਲੋਕਾਂ ਨੇ ਹੀ ਨਹੀਂ ਸਗੋਂ ਪਸ਼ੂ ਪੰਛੀਆਂ ਨੂੰ ਵੀ ਅੰਤਾ ਦੀ ਪੈ ਰਹੀ ਗਰਮੀ ਤੋਂ ਨਿਜਤ ਮਿੱਲੀ, ਜਦਕਿ ਬੀਤੀ ਰਾਤ ਤੋਂ ਹੀ ਤੇਜ ਹਵਾ ਚੱਲਣ ਨਾਲ ਮੌਸਮ ਦਾ ਮਜ਼ਾਕ ਬਦਲ ਗਿਆ ਸੀ।

[ad_2]

LEAVE A REPLY

Please enter your comment!
Please enter your name here