1 ਅਪ੍ਰੈਲ, 2021 ਤੋਂ ਤੁਹਾਡੀ ਗ੍ਰੈਚੁਇਟੀ, ਪ੍ਰੌਵੀਡੈਂਟ ਫ਼ੰਡ ਤੇ ਕੰਮ ਦੇ ਘੰਟਿਆਂ ’ਚ ਵੱਡੀ ਤਬਦੀਲੀ ਵੇਖਣ ਨੂੰ ਮਿਲ ਸਕਦੀ ਹੈ। ਕਰਮਚਾਰੀਆਂ ਨੂੰ ਗ੍ਰੈਚੂਇਟੀ ਤੇ ਪ੍ਰੌਵੀਡੈਂਟ ਫ਼ੰਡ ਮਦ ਵਿੱਚ ਵਾਧਾ ਹੋਵੇਗਾ। ਉੱਥੇ ਹੱਥ ’ਚ ਆਉਣ ਵਾਲਾ ਪੈਸਾ (ਟੇਕ ਹੋਮ ਸੈਲਰੀ) ਘਟੇਗਾ। ਇੱਥੋਂ ਤੱਕ ਕਿ ਕੰਪਨੀਆਂ ਦੀ ਬੈਲੈਂਸ ਸ਼ੀਟ ਵੀ ਪ੍ਰਭਾਵਿਤ
Source link