Thursday, February 29, 2024
More

    Latest Posts

    ਪੰਜਾਬ ਤੋਂ ਕਿਸਾਨ ਦਿੱਲੀ ਵੱਲ ਹੋਏ ਰਵਾਨਾ; ਪੰਜਾਬ- ਹਰਿਆਣਾ ਬਾਰਡਰ ਪੂਰੀ ਤਰ੍ਹਾਂ Block, ਇੱਥੇ ਪੜ੍ਹੋ ਪਲ-ਪਲ ਦੀ ਅਪਡੇਟ | Action Punjab


    Farmer Protest Update: ਦਿੱਲੀ ‘ਚ ਕਿਸਾਨਾਂ ਦੇ ਧਰਨੇ ਦੇ ਐਲਾਨ ਤੋਂ ਬਾਅਦ ਇਸ ਦਾ ਅਸਰ ਦਿੱਲੀ, ਪੰਜਾਬ-ਹਰਿਆਣਾ ਤੋਂ ਲੈ ਕੇ ਯੂ.ਪੀ. ਤੱਕ ਦੇਖਣ ਨੂੰ ਮਿਲ ਰਿਹਾ ਹੈ। ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਆਗੂਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਪਹੁੰਚ ਕੇ ਮੋਰਚੇ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ  ਕਰਕੇ “ਦਿੱਲੀ ਕੂਚ 2” ਦੀ ਰਵਾਨਗੀ ਕੀਤੀ। 

    • Feb 12, 2024 09:41 IST

      ਕਾਫ਼ਲਾ ਲੈ ਕੇ ਰਵਾਨਾ ਹੋਏ ਸਰਵਣ ਸਿੰਘ ਪੰਧੇਰ

    • Feb 12, 2024 09:39 IST

      ਪੰਜਾਬ- ਹਰਿਆਣਾ ਬਾਰਡਰ ਪੂਰੀ ਤਰ੍ਹਾਂ Block

    • Feb 12, 2024 09:38 IST

      ਸੁਰੱਖਿਆ ਦੇ ਸਖ਼ਤ ਪ੍ਰਬੰਧ

      13 ਫਰਵਰੀ ਨੂੰ ਕਿਸਾਨਾਂ ਦੇ ਦਿੱਲੀ ਤੋਂ ਮਾਰਚ ਦੇ ਸੱਦੇ ਤੋਂ ਪਹਿਲਾਂ, ਗਾਜ਼ੀਪੁਰ ਸਰਹੱਦੀ ਖੇਤਰ ਦੇ ਨੇੜੇ ਆਰਪੀਐਫ ਦੇ ਜਵਾਨ ਤਾਇਨਾਤ ਅਤੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ।

    • Feb 12, 2024 09:37 IST

      ਧਾਰਾ 144 ਲਾਗੂ

      ਦਿੱਲੀ ਪੁਲਿਸ ਨੇ ਕਿਸਾਨਾਂ ਦੇ 13 ਫਰਵਰੀ ਨੂੰ ਦਿੱਲੀ ਵੱਲ ਮਾਰਚ ਦੇ ਸੱਦੇ ਤੋਂ ਪਹਿਲਾਂ ਗਾਜ਼ੀਪੁਰ ਬਾਰਡਰ, ਟਿੱਕਰੀ ਬਾਰਡਰ ਅਤੇ ਸਿੰਘੂ ਬਾਰਡਰ ‘ਤੇ ਧਾਰਾ 144 ਲਾਗੂ ਕਰ ਦਿੱਤੀ ਹੈ।




    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.