Monday, April 15, 2024
More

    Latest Posts

    ਕੈਨੇਡਾ ‘ਚ ਵਿਦਿਆਰਥੀ ਨੇ ਪਰਿਵਾਰਕ ਮੈਂਬਰਾਂ ‘ਤੇ ਚਾਕੂ ਨਾਲ ਕੀਤਾ ਹਮਲਾ, 4 ਬੱਚਿਆਂ ਸਮੇਤ 6 ਜੀਆਂ ਦੀ ਮੌਤ | Action Punjab


    student Murder family: ਕੈਨੇਡਾ (Canada) ‘ਚ ਰੂਹ ਕੰਬਾਊ ਘਟਨਾ ਵਾਪਰਨ ਦੀ ਸੂਚਨਾ ਹੈ। ਕੈਨੇਡਾ ਦੇ ਓਟਾਵਾ (Ottawa) ‘ਚ ਇੱਕ ਵਿਦਿਆਰਥੀ ਵੱਲੋਂ ਆਪਣੇ ਪਰਿਵਾਰਕ ਮੈਂਬਰਾਂ ‘ਤੇ ਚਾਕੂ ਨਾਲ ਹਮਲਾ ਕਰਕੇ 6 ਜੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਮਰਨ ਵਾਲਿਆਂ ‘ਚ 4 ਬੱਚੇ ਵੀ ਸ਼ਾਮਲ ਸਨ, ਜਿਨ੍ਹਾਂ ‘ਚੋਂ ਇੱਕ ਬੱਚੇ ਦੀ ਉਮਰ ਢਾਈ ਮਹੀਨੇ ਦੱਸੀ ਜਾ ਰਹੀ ਹੈ।

    ਖ਼ਬਰ ਅਪਡੇਟ ਜਾਰੀ…


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.