ਘਰ ਦਾ ਕੰਮ ਹੋਵੇ ਜਾਂ ਹੱਥਾਂ ਪੈਰਾਂ ਦੀ ਸੁੰਦਰਤਾ ਵਧਾਉਣ ਲਈ, ਨਿੰਬੂ ਦੇ ਛਿਲਕਿਆਂ ਦਾ ਵੱਖ ਵੱਖ ਤਰੀਕਿਆਂ ਨਾਲ ਇਸਤੇਮਾਲ ਕਰਕੇ ਲਾਭ ਉਠਾਇਆ ਜਾ ਸਕਦਾ। ਅਸੀਂ ਸਾਰੇ ਵਿਟਾਮਿਨ ਸੀ ਨਾਲ ਭਰਪੂਰ ਨਿੰਬੂ ਦੇ ਛਿਲਕਿਆਂ ਦੇ ਫਾਇਦਿਆਂ ਤੋਂ ਚੰਗੀ ਤਰ੍ਹਾਂ ਜਾਣੂ ਹਾਂ ਤੇ ਉਨ੍ਹਾਂ ਨੂੰ ਆਪਣੀ ਖੁਰਾਕ ਤੇ ਚਮੜੀ ਦੀ ਦੇਖਭਾਲ ਦਾ ਹਿੱਸਾ ਬਣਾਉਂਦੇ ਹਾਂ।