Tuesday, April 16, 2024
More

    Latest Posts

    BJP ਨੇ ਜਾਰੀ ਕੀਤੀ ਦੂਜੀ ਸੂਚੀ, ਖੱਟਰ ਨੂੰ ਕਰਨਾਲ ਤੋਂ ਅਤੇ ਨਾਗਪੁਰ ਤੋਂ ਗਡਕਰੀ ਨੂੰ ਮਿਲੀ ਟਿਕਟ | ActionPunjab


    Lok Sabha elections 2024: ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਭਾਜਪਾ ਨੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ ਕਈ ਵੱਡੇ ਨਾਮ ਸ਼ਾਮਲ ਹਨ। ਇਨ੍ਹਾਂ ਵਿੱਚ ਨਿਤਿਨ ਗਡਕਰੀ ਨੂੰ ਨਾਗਪੁਰ ਤੋਂ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਕਰਨਾਲ ਤੋਂ ਟਿਕਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਹਰਸ਼ ਮਲਹੋਤਰਾ ਨੂੰ ਪੂਰਬੀ ਦਿੱਲੀ ਤੋਂ ਅਤੇ ਯੋਗਿੰਦਰ ਚੰਦੋਲੀਆ ਨੂੰ ਉੱਤਰੀ ਪੱਛਮੀ ਦਿੱਲੀ ਤੋਂ ਟਿਕਟ ਮਿਲੀ ਹੈ।

    ਭਾਜਪਾ ਨੇ ਦੂਜੀ ਸੂਚੀ ‘ਚ 10 ਸੂਬਿਆਂ ਦੀਆਂ 72 ਸੀਟਾਂ ‘ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।

    ਭਾਜਪਾ ਨੇ ਕੁੱਲ 72 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਹੈ
    ਗੁਜਰਾਤ-7
    ਦਿੱਲੀ-2
    ਹਰਿਆਣਾ-6
    ਹਿਮਾਚਲ ਪ੍ਰਦੇਸ਼-2
    ਕਰਨਾਟਕ-20
    MP-5
    ਯੂਕੇ-2
    ਤੇਲੰਗਾਨਾ- 06
    ਤ੍ਰਿਪੁਰਾ-1




    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.