Actionpunjab

Action Punjab Logo
Breaking News

ਗਿੱਦੜ ਦੀ ਔਲਾਦ ਆ ਮਹਿਰੋਂ,ਦੀਪਿਕਾ ਨੂੰ ਡਰਨ ਦੀ ਲੋੜ ਨਹੀਂ, ਮੈਂ ਨਾਲ ਖੜ੍ਹਾ ਹਾਂ- ਲੂਥਰਾ ਦੇ ਹੱਕ ਵਿੱਚ ਡਟੇ ਗੁਰਸਿਮਰਨ ਮੰਡ


ਸੋਸ਼ਲ ਮੀਡੀਆ ‘ਤੇ ਛਿੜੇ ਧਮਕੀਆਂ ਦੇ ਮਾਮਲੇ ਨੂੰ ਲੈ ਕੇ ਗੁਰਸਿਮਰਨ ਸਿੰਘ ਮੰਡ ਨੇ ਸਦਰ ਪੁਲਿਸ ਥਾਣੇ ਪਹੁੰਚ ਕੇ ਮੀਡੀਆ ਸਾਹਮਣੇ ਆਪਣਾ ਪੱਖ ਰੱਖਿਆ। ਉਹ ਇਨਸਾਫ਼ ਦੀ ਮੰਗ ਕਰਦੇ ਹੋਏ ਦੀਪਿਕਾ ਲੂਥਰਾ ਦੇ ਹੱਕ ਵਿੱਚ ਆਵਾਜ਼ ਚੁੱਕਣ ਆਏ। ਮੰਡ ਨੇ ਕਿਹਾ ਕਿ ‘ਦੀਪਿਕਾ ਨੂੰ ਡਰਨ ਦੀ ਕੋਈ ਲੋੜ ਨਹੀਂ ਹੈ

Source

Scroll to Top