ਗਿੱਦੜਬਾਹਾ ਪੁਲੀਸ ਨੇ ਇੱਥੋਂ ਦੇ ਪਿੰਡ ਦੌਲਾ ਦੇ ਸਾਬਕਾ ਸਰਪੰਚ ਬਲਜਿੰਦਰ ਸਿੰਘ ਉਰਫ ਤੋਤੀ ਖ਼ਿਲਾਫ਼ ਆਪਣੇ ਪਿੰਡ ਦੇ ਇੱਕ ਵਸਨੀਕ ਨੂੰ ‘ਡੈਡੀ’ ਕਹਿਣ ਲਈ ਮਜਬੂਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਅਮਰੀਕ ਸਿੰਘ ਨੇ ਆਪਣੀ ਪੁਲੀਸ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਤੋਤੀ ਨੇ ਵੀਰਵਾਰ ਨੂੰ ਵੀ ਹਵਾ ਵਿੱਚ ਗੋਲੀਆਂ ਚਲਾਈਆਂ। ਬੀਐੱਨਐੱਸ ਅਤੇ ਆਰਮਜ਼ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
© Copyright 2023 - All Rights Reserved | Developed By Traffic Tail