,
ਪ੍ਰਭੂ ਕ੍ਰਿਪਾ ਸੋਗ ਨਿਵਾਰਨ ਸਮਾਗਮ 22 ਦਸੰਬਰ ਨੂੰ ਹੋਵੇਗਾ। ਭਗਵਾਨ ਸ਼੍ਰੀ ਲਕਸ਼ਮੀ ਨਰਾਇਣ ਧਾਮ ਸੇਵਾ ਸੰਮਤੀ ਵੱਲੋਂ ਕਰਵਾਇਆ ਜਾ ਰਿਹਾ ਇਹ ਸਮਾਗਮ ਮਜੀਠਾ ਰੋਡ, ਮੈਲਬੂ ਗਾਰਡਨ, ਵੇਰਕਾ ਬਾਈਪਾਸ ਵਿਖੇ ਸ਼ਾਮ 4 ਵਜੇ ਹੋਵੇਗਾ। ਜਿਸ ਵਿਚ ਪਰਮ ਸਤਿਕਾਰਯੋਗ ਮਹਾਰਿਸ਼ੀ ਕੁਮਾਰ ਸਵਾਮੀ ਮੁੱਖ ਤੌਰ ‘ਤੇ ਸ਼ਿਰਕਤ ਕਰਨਗੇ ਅਤੇ ਸੰਗਤਾਂ ‘ਤੇ ਭਗਵਾਨ ਦਾ ਆਸ਼ੀਰਵਾਦ ਵਰਖਾ ਕਰਨਗੇ | ਇਕੱਠ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ। ਇਸ ਇਕੱਠ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ।