ਭਾਰਤ ਦੇ ਨੰਬਰ ਦੋ ਸ਼ਟਲਰ ਐਚਐਸ ਪ੍ਰਣਯ ਅਤੇ ਉੱਭਰਦੀ ਸ਼ਟਲਰ ਮਾਲਵਿਕਾ ਬੰਸੌਦ ਨੇ ਆਪਣੇ-ਆਪਣੇ ਪੁਰਸ਼ ਅਤੇ ਮਹਿਲਾ ਸਿੰਗਲਜ਼ ਦੇ ਸ਼ੁਰੂਆਤੀ ਦੌਰ ਦੇ ਮੈਚ ਜਿੱਤ ਕੇ ਮਲੇਸ਼ੀਆ ਓਪਨ ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ।
© Copyright 2023 - All Rights Reserved | Developed By Traffic Tail