ਇਸ ਕਾਰਨ ਨਾ ਸਿਰਫ ਬੱਚਨ ਪਰਿਵਾਰ ਸਗੋਂ ਉਨ੍ਹਾਂ ਦੇ ਪ੍ਰਸ਼ੰਸਕ ਵੀ ਪਰੇਸ਼ਾਨ ਹਨ। ਹਰ ਕੋਈ ਉਲਝਣ ‘ਚ ਸੀ ਕਿ ਦੋਵੇਂ ਸੱਚਮੁੱਚ ਵੱਖ ਹੋ ਗਏ ਹਨ ਜਾਂ ਨਹੀਂ। ਪਰ ਅੱਜ ਐਸ਼ਵਰਿਆ ਰਾਏ ਨੇ ਸਾਰੀਆਂ ਅਟਕਲਾਂ ‘ਤੇ ਪਾਣੀ ਫੇਰ ਦਿੱਤਾ ਹੈ। ਉਸ ਨੇ ਆਪਣੇ ਪਤੀ ਅਭਿਸ਼ੇਕ ਬੱਚਨ ਅਤੇ ਮਾਂ ਨਾਲ ਸੈਲਫੀ ਲਈ। ਇਹ ਸੈਲਫੀ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
© Copyright 2023 - All Rights Reserved | Developed By Traffic Tail