Saturday, September 21, 2024
More

    Latest Posts

    ਸਾਈਂ ਬਾਬਾ ਅੱਗੇ ਸ਼ੀਸ਼-ਨਿਵਾਉਣ ਪਹੁੰਚੇ ਪੀ.ਐੱਮ.ਮੋਦੀ; ਸੰਪੂਰਨ ਰੀਤੀ-ਰਿਵਾਜ਼ਾਂ ਨਾਲ ਕੀਤੀ ਪੂਜਾ-ਅਰਚਨਾ/ PM Modi arrives to bow before Sai Baba Worship performed with complete rituals | ਮੁੱਖ ਖਬਰਾਂ | ActionPunjab


    PM Modi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਿਰਡੀ ਪਹੁੰਚੇ, ਜਿੱਥੇ ਉਨ੍ਹਾਂ ਨੇ ਸਾਈਂ ਮੰਦਰ ‘ਚ ਪੂਰੀ ਰੀਤੀ-ਰਿਵਾਜ਼ਾਂ ਨਾਲ ਪੂਜਾ ਅਰਚਨਾ ਕੀਤੀ। ਇਸ ਦੌਰਾਨ ਪੀ.ਐੱਮ ਮੋਦੀ ਨਾਲ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਮੌਜੂਦ ਸਨ। ਮੰਦਰ ਵਿੱਚ ਮੌਜੂਦ ਲੋਕਾਂ ਨੇ ਪੀ.ਐੱਮ ਮੋਦੀ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ।

    ਇਸ ਦੌਰਾਨ ਪ੍ਰਧਾਨ ਮੰਤਰੀ ਨੇ ਮੰਦਰ ਵਿੱਚ ਇੱਕ ਨਵੇਂ ਦਰਸ਼ਨ ਕੰਪਲੈਕਸ ਨੂੰ ਤੋਹਫ਼ਾ ਦਿੱਤਾ। ਜਿਸ ਵਿੱਚ ਵਾਤਾਨੁਕੂਲਿਤ ਜਨਤਕ ਸਹੂਲਤਾਂ ਹਨ ਜਿਵੇਂ ਕਿ ਕਲਾਕ ਰੂਮ, ਟਾਇਲਟ, ਬੁਕਿੰਗ ਕਾਊਂਟਰ, ਸੂਚਨਾ ਕੇਂਦਰ ਸ਼ਾਮਿਲ ਹੈ। ਪੀ.ਐੱਮ ਮੋਦੀ ਨੇ 2018 ਵਿੱਚ ਇਸ ਦਾ ਨੀਂਹ ਪੱਥਰ ਰੱਖਿਆ ਸੀ। ਨਵੇਂ ਕੰਪਲੈਕਸ ਵਿੱਚ ਲਗਭਗ 10 ਹਜ਼ਾਰ ਸ਼ਰਧਾਲੂਆਂ ਦੇ ਬੈਠਣ ਦੀ ਸਮਰੱਥਾ ਹੈ।

    – ACTION PUNJAB NEWS


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.