Saturday, October 19, 2024
More

    Latest Posts

    Zirakpur Encounter: ਜ਼ੀਰਕਪੁਰ ’ਚ ਗੈਂਗਸਟਰ ਅਤੇ ਪੁਲਿਸ ਵਿਚਾਲੇ ਮੁੱਠਭੇੜ | ਮੁੱਖ ਖਬਰਾਂ | Action Punjab

    Zirakpur Encounter: ਜ਼ੀਰਕਪੁਰ ’ਚ ਗੈਂਗਸਟਰ ਅਤੇ ਪੁਲਿਸ ਵਿਚਾਲੇ ਮੁੱਠਭੇੜ ਹੋਣ ਦੀ ਜਾਣਕਾਰੀ ਹਾਸਿਲ ਹੋਈ ਹੈ। ਮਿਲੀ ਜਾਣਕਾਰੀ ਮੁਤਾਬਿਕ ਜ਼ੀਰਕਪੁਰ ਦੇ ਪੀਰ ਮੁੱਛਲਾ ’ਚ ਐਨਕਾਉਂਟਰ ਹੋਇਆ ਹੈ। ਇਸ  ਮੁੱਠਭੇੜ ਦੌਰਾਨ ਇੱਕ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਿਆ ਹੈ। 

    ਖ਼ਬਰ ਦਾ ਅਪਡੇਟ ਜਾਰੀ ਹੈ…

    – ACTION PUNJAB NEWS


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.