Saturday, September 21, 2024
More

    Latest Posts

    Moga Encounter: ਮੁਹਾਲੀ, ਪਟਿਆਲਾ ਤੋਂ ਬਾਅਦ ਮੋਗਾ ’ਚ ਪੁਲਿਸ ਦਾ ਵੱਡਾ ਐਨਕਾਉਂਟਰ, ਸ਼ਿਕੰਜ਼ੇ ’ਚ ਆਏ ਤਿੰਨ ਗੈਂਗਸਟਰ | ਮੁੱਖ ਖਬਰਾਂ | Action Punjab

    Moga Encounter: ਮੋਗਾ ਤੋਂ ਇਸ ਸਮੇਂ ਵੱਡੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਸੀਆਈਏ ਸਟਾਫ ਨੇ ਤਿੰਨ ਗੈਂਗਸਟਰਾਂ ਨੂੰ ਕਾਬੂ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਿਕ ਪਟਿਆਲਾ, ਮੁਹਾਲੀ ਤੋਂ ਬਾਅਦ ਹੁਣ ਮੋਗਾ ’ਚ ਸੀਆਈਏ ਨੇ ਵੱਡਾ ਐਨਕਾਉਂਟਰ ਕੀਤਾ ਹੈ। ਸੀਆਈਏ ਸਟਾਫ ਤੇ ਗੈਂਗਸਟਰਾਂ ਵਿਚਾਲੇ ਆਹਮੋ ਸਾਹਮਣੇ ਫਾਇਰਿੰਗ ਹੋਈ। ਜਿਸ ਤੋਂ ਬਾਅਦ ਟੀਮ ਨੇ ਤਿੰਨ ਗੈਂਗਸਟਰਾਂ ਨੂੰ ਮੌਕੇ ’ਤੇ ਕਾਬੂ ਕਰ ਲਿਆ। 

    ਖ਼ਬਰ ਦਾ ਅਪਡੇਟ ਜਾਰੀ ਹੈ…

    – ACTION PUNJAB NEWS


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.