Saturday, September 21, 2024
More

    Latest Posts

    SIT ਸਾਹਮਣੇ ਪੇਸ਼ ਹੋਣ ਪਹੁੰਚੇ ਬਿਕਰਮ ਸਿੰਘ ਮਜੀਠੀਆ | Action Punjab


    SIT ਸਾਹਮਣੇ ਪੇਸ਼ ਹੋਣ ਪਹੁੰਚੇ ਬਿਕਰਮ ਸਿੰਘ ਮਜੀਠੀਆ

    SIT ਸਾਹਮਣੇ ਪੇਸ਼ ਹੋਣ ਪਹੁੰਚੇ ਬਿਕਰਮ ਸਿੰਘ ਮਜੀਠੀਆ NDPS ਮਾਮਲੇ ‘ਚ SIT ਨੇ ਭੇਜਿਆ ਸੀ ਸੰਮਨ ‘ਸ਼ਹੀਦੀ ਪੰਦਰਵਾੜਾ ਹੋਣ ਕਰਕੇ ਮੈਂ 27 ਤਾਰੀਕ ਨੂੰ ਨਹੀਂ ਹੋਇਆ ਪੇਸ਼’ #Punjab #PunjabNews #SIT #Patiala #PTCNews #PunjabPolice #ShiromaniAkaliDal #BikramSinghMajithia Shiromani Akali Dal Bikram Singh Majithia

    Posted by ACTION PUNJAB NEWS on Friday, December 29, 2023

     

     

    ਪਟਿਆਲਾ: NDPS ਮਾਮਲੇ ‘ਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੂੰ 30 ਦਸੰਬਰ ਨੂੰ ਪਟਿਆਲਾ ਵਿਖੇ ਬੁਲਾਇਆ ਸੀ, ਜਿਸ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਅੱਜ ਪਟਿਆਲਾ ਵਿਖੇ ਸਿੱਟ ਅੱਗੇ ਪੇਸ਼ ਹੋਣ ਪਹੁੰਚੇ ਹਨ। ਦੱਸ ਦੇਈਏ ਕਿ ਬੀਤੀ 27 ਦਸੰਬਰ ਨੂੰ ਵੀ ਸਿੱਟ ਵਲੋਂ ਮਜੀਠੀਆ ਨੂੰ ਬੁਲਾਇਆ ਗਿਆ ਸੀ ਪਰ ਮਜੀਠੀਆ ਨਹੀਂ ਪਹੁੰਚੇ ਸਨ।




    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.