Saturday, October 19, 2024
More

    Latest Posts

    ਪੰਜਾਬ ’ਚ ਮੁੱਕਿਆ ‘ਤੇਲ’, ਹੁਣ ਮਹਿੰਗਾਈ ਦੀ ਵੀ ਪੈ ਸਕਦੀ ਹੈ ਮਾਰ ! | ActionPunjab


    Truck Driver Strike Update: ਦੇਸ਼ ਭਰ ’ਚ ਨਵੇਂ ਬਣੇ ਹਿੱਟ ਐਂਡ ਰਨ ਕਾਨੂੰਨ ਦੇ ਖਿਲਾਫ ਬੱਸਾਂ ਅਤੇ ਟਰੱਕ ਡਰਾਈਵਰਾਂ ਦੀ ਹੜਤਾਲ ਚੱਲ ਰਹੀ ਹੈ। ਇਸ ਦਾ ਅਸਰ ਹੁਣ ਪੰਜਾਬ ’ਚ ਪੈਣਾ ਸ਼ੁਰੂ ਹੋ ਗਿਆ ਹੈ। ਦਰਅਸਲ ਬੱਸਾਂ ਅਤੇ ਟਰੱਕਾਂ ਦੀ ਹੜਤਾਲ ਕਾਰਨ ਪੈਟਰੋਲ ਪੰਪ ’ਤੇ ਤੇਲ ਨਹੀਂ ਪਹੁੰਚ ਪਾ ਰਿਹਾ ਹੈ ਜਿਸ ਕਾਰਨ ਪੈਟਰੋਲ ਪੰਪਾਂ ’ਤੇ ਤੇਲ ਮੁੱਕਣ ਦੀ ਕਗਾਰ ’ਤੇ ਆ ਗਿਆ ਹੈ। ਇਨ੍ਹਾਂ ਹੀ ਨਹੀਂ ਕਈ ਪੈਟਰੋਲ ਪੰਪਾਂ ’ਤੇ ਨੋ ਪੈਟਰੋਲ ਦਾ ਬੋਰਡ ਵੀ ਲੱਗਾ ਦਿੱਤਾ ਗਿਆ ਹੈ। ਜਿਸ ਕਾਰਨ ਲੰਮੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਹਨ। 

    ਆਓ ਤੁਹਾਨੂੰ ਦੱਸਦੇ ਹਾਂ ਕਿ ਅਜਿਹੀ ਸਥਿਤੀ ਕਿਉਂ ਬਣੀ ਕੀ ਨੇ ਬੱਸਾਂ ਤੇ ਟਰੱਕ ਚਾਲਕਾਂ ਦੀਆਂ ਮੰਗਾਂ ਅਤੇ ਜਾਣੋ ਕਦੋਂ ਤੱਕ ਇਹ ਹੜਤਾਲ ਖਤਮ ਹੋਵੇਗੀ ਅਤੇ ਇਸਦਾ ਤੁਹਾਡੀ ਜੇਬ ਤੇ ਕੀ ਅਸਰ ਪਵੇਗਾ। 

    ਕੀ ਨੇ ਬੱਸਾਂ ਤੇ ਟਰੱਕ ਚਾਲਕਾਂ ਦੀਆਂ ਮੰਗਾਂ ?

    🔸ਬੱਸਾਂ ਤੇ ਟਰੱਕਾਂ ਦੀ ਹੜਤਾਲ ਨਾਲ ਮਚੀ ਹਾਹਾਕਾਰ 🔸ਸੁੱਕ ਗਏ ਪੈਟਰੋਲ ਪੰਪ, ਗੱਡੀਆਂ ਦੀ ਲੱਗੀ ਕਤਾਰ 🔸ਜਾਣੋ, ਕਿਉਂ ਬਣੀ ਅਜਿਹੀ ਸਥਿਤੀ ? 🔸ਕੀ ਨੇ ਬੱਸਾਂ ਤੇ ਟਰੱਕ ਚਾਲਕਾਂ ਦੀਆਂ ਮੰਗਾਂ ? 🔸ਜਾਣੋ ਕਦੋਂ ਤੱਕ ਖ਼ਤਮ ਹੋ ਸਕਦੀ ਹੈ ਹੜਤਾਲ ? #Punjab #PunjabNews #India #Drivers #Strike #petrolpump #PetrolDiesel #DriversStrike


    Posted by ACTION PUNJAB NEWS on Tuesday, January 2, 2024




    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.