Friday, October 18, 2024
More

    Latest Posts

    Munawwar Rana ਦੀਆਂ ਇਹ 10 ਸ਼ਾਇਰੀਆਂ ਜਿਨ੍ਹਾਂ ਨਾਲ ਉਹ ਹਮੇਸ਼ਾ ਰਹਿਣਗੇ ‘ਜ਼ਿੰਦਾ’ | ActionPunjab


    Munawwar Rana Shayari: ਉਰਦੂ ਸਾਹਿਤ ਦੇ ਮਸ਼ਹੂਰ ਸਿਤਾਰੇ ਮੁਨੱਵਰ ਰਾਣਾ ਨਹੀਂ ਰਹੇ। ਲੰਬੀ ਬਿਮਾਰੀ ਤੋਂ ਬਾਅਦ ਐਤਵਾਰ ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ। ਰਾਣਾ ਦੀ ਮੌਤ ‘ਤੇ ਦੇਸ਼ ਭਰ ‘ਚ ਸੋਗ ਦੀ ਲਹਿਰ ਹੈ। ਲੋਕ ਉਸਨੂੰ ਉਸਦੇ ਆਪਣੇ ਦੋਹੇ ਦੇ ਹਵਾਲੇ ਦੇ ਕੇ ਯਾਦ ਕਰ ਰਹੇ ਹਨ। ਆਪਣੀ ਮਾਂ ‘ਤੇ ਲਿਖੀ ਆਪਣੀ ਸ਼ਾਨਦਾਰ ਕਵਿਤਾ ਤੋਂ ਇਲਾਵਾ, ਮੁਨੱਵਰ ਰਾਣਾ ਨੇ ਜ਼ਿੰਦਗੀ ਅਤੇ ਮੌਤ ‘ਤੇ ਕਈ ਕਵਿਤਾਵਾਂ ਲਿਖੀਆਂ ਸਨ। ਹੁਣ ਉਨ੍ਹਾਂ ਦੇ ਇਸ ਫਾਨੀ ਸੰਸਾਰ ਤੋਂ ਚਲੇ ਜਾਣ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੋਹੜਿਆਂ ਨਾਲ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।

    ਮੈਨੇ ਕੱਲ੍ਹ ਚਾਹਤੋਂ ਕੀ ਸਬ ਕਿਤਾਬੇਂ ਫਾੜ ਦੀਂ
    ਸਿਰਫ਼ ਇੱਕ ਕਾਗਜ਼ ਪੇ ਲਿੱਖਾ ਲਫ਼ਜ਼-ਏ-ਮਾਂ ਰਹਿਨੇ ਦੀਆ

    shayeri

    ਯੇ ਐਸਾ ਕਰਜ਼ ਹੈ ਜੋ ਮੈ ਅਦਾ ਕਰ ਹੀ ਨਹੀਂ ਸਕਤਾ 
    ਮੈ ਜਬ ਤੱਕ ਘਰ ਨਾ ਲੌਟੂੰ ਮੇਰੀ ਮਾਂ ਸਜਦੇ ਮੇ ਰਹਿਤੀ ਹੈ 

    shayeri

    ਮਿੱਟੀ ਕਾ ਬਦਨ ਕਰ ਦੀਆ ਮਿੱਟੀ ਕੇ ਹਵਾਲੇ 
    ਮਿੱਟੀ ਕੋ ਕਹੀਂ ਤਾਜ-ਮਹਿਲ ਮੇਂ ਨਹੀਂ ਰੱਖਾ

    shayeri

    ਫੇਂਕੀ ਨਾ ਮੁਨੱਵਰ ਨੇ ਬੁਜ਼ੁਰਗੋਂ ਕੀ ਨਿਸ਼ਾਨੀ
    ਦਸਤਾਰ ਪੁਰਾਣੀ ਹੈ ਮਗਰ ਬਾਂਧੇ ਹੁਏ ਹੈ 

    shayeri

    ਲਬੋਂ ਪੇ ਉਸਕੇ ਕਭੀ ਬੱਦੁਆ ਨਹੀਂ ਹੋਤੀ
    ਬਸ ਇੱਕ ਮਾਂ ਹੈ ਜੋ ਮੁਝਸੇ ਖ਼ਫਾ ਨਹੀਂ ਹੋਤੀ 

    shayeri

    ਏ ਅੰਧੇਰੇ ਦੇਖ ਲੇ ਮੁੰਹ ਤੇਰਾ ਕਾਲਾ ਹੋ ਗਿਆ 
    ਮਾਂ ਨੇ ਆਖੇਂ ਖੋਲ੍ਹ ਦੀਂ ਘਰ ਮੇਂ ਉਜਾਲਾ ਹੋ ਗਿਆ 

    shayeri

    ਇਸ ਤਰਹਾਂ ਮੇਰੇ ਗੁਨਾਹੋ ਕੋ ਵੋ ਧੋ ਦੇਤੀ ਹੈ 
    ਮਾਂ ਬਹੁਤ ਗੁੱਸੇ ਮੇਂ ਹੋਤੀ ਹੈ ਤੋ ਰੋ ਦੇਤੀ ਹੈ 

    shayeri

    ਲਿਪਟ ਕੇ ਰੋਤੀਂ ਨਹੀਂ ਹੈ ਕਭੀ ਸ਼ਹੀਦੋਂ ਸੇ 
    ਯੇ ਹੌਂਸਲਾ ਭੀ ਹਮਾਰੇ ਵਤਨ ਕੀ ਮਾਓਂ ਮੇਂ ਹੈ 

    shayeri

    ਕਿਸੀ ਕੋ ਘਰ ਮਿਲਾ ਹਿੱਸੇ ਮੇਂ ਯਾ ਕੋਈ ਦੁਕਾਂ ਆਈ 
    ਮੈ ਘਰ ਮੇਂ ਸਭ ਸੇ ਛੋਟਾ ਥਾ ਮੇਰੇ ਹਿੱਸੇ ਮੇ ਮਾਂ ਆਈ

    shayeri

    ਖ਼ੁਦਾ ਨੇ ਇੱਕ ਸ਼ਿਫਤ ਦੁਨੀਆ ਕੀ ਹਰ ਇੱਕ ਮਾਂ ਕੋ ਬਖ਼ਸ਼ੀ ਹੈ 
    ਗ਼ਰ ਵੋ ਪਾਗਲ ਭੀ ਹੋ ਜਾਏ ਤੋ ਬੱਚੇ ਯਾਦ ਰਹਿਤੇ ਹੈਂ

    shayeri


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.