Saturday, October 19, 2024
More

    Latest Posts

    ਯਸ਼ਸਵੀ ਜੈਸਵਾਲ ਨੇ ਜੜਿਆ ਦੋਹਰਾ ਸੈਂਕੜਾ, ਇੰਗਲੈਂਡ ‘ਤੇ ਲਟਕੀ ਹਾਰ ਦੀ ਤਲਵਾਰ | Action Punjab


    Ind vs Eng 3rd Test: ਭਾਰਤ ਬਨਾਮ ਇੰਗਲੈਂਡ ਵਿਚਾਲੇ ਖੇਡੇ ਜਾ ਰਹੇ ਤੀਜੇ ਟੈਸਟ ਮੈਚ ਵਿੱਚ ਭਾਰਤੀ ਖਿਡਾਰੀ (Indian Crickter) ਯਸ਼ਸਵੀ ਜੈਸਵਾਲ (Yashasvi Jaiswal record) ਨੇ ਦੋਹਰਾ ਸੈਂਕੜਾ ਜੜ ਕੇ ਭਾਰਤ ਨੂੰ ਮਜ਼ਬੂਤ ਸਥਿਤੀ ਵਿੱਚ ਲਿਆ ਦਿੱਤਾ ਹੈ। ਯਸ਼ਸਵੀ ਜੈਸਵਾਲ ਦਾ ਇਹ ਲਗਾਤਾਰ ਦੋ ਮੈਚਾਂ ਵਿੱਚ ਦੋਹਰਾ ਸੈਂਕੜਾ ਹੈ। ਇਸਤੋਂ ਪਹਿਲਾਂ ਉਸ ਨੇ ਦੂਜੇ ਟੈਸਟ ਮੈਚ ਦੀ ਪਹਿਲੀ ਪਾਰੀ ਵਿੱਚ 209 ਦੌੜਾਂ ਬਣਾਈਆਂ ਸਨ।


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.