Sunday, October 20, 2024
More

    Latest Posts

    ਜਾਣੋ Punjab Govt ਵੱਲੋਂ ਪੇਸ਼ ਕੀਤੇ Budget 2024-25 ਦੀਆਂ 10 ਵੱਡੀਆਂ ਗੱਲਾਂ | ActionPunjab


    Punjab Budget 2024 : ਵਿਧਾਨ ਸਭਾ ”ਚ ਪੇਸ਼ ਕੀਤਾ ਗਿਆ ਬਜਟ, ਵਿੱਤ ਮੰਤਰੀ ਹਰਪਾਲ ਚੀਮਾ ਨੇ ਭਾਸ਼ਣ ਪੜ੍ਹ ਕੇ ਕੀਤਾ ਪੇਸ਼ | ਇਹ ਆਮ ਆਦਮੀ ਪਾਰਟੀ ਯਾਨੀ ਭਗਵੰਤ ਮਾਨ ਦੀ ਸਰਕਾਰ ਦਾ ਤੀਜਾ ਬਜਟ ਹੈ। ਹਰਪਾਲ ਸਿੰਘ ਚੀਮਾ ਨੇ 2024-25 ਲਈ, ਕੁੱਲ 2,04,918 ਕਰੋੜ ਰੁਪਏ ਦੇ ਬਜਟ ਖਰਚੇ ਦੀ ਤਜਵੀਜ਼ ਰੱਖੀ। ਜਾਣੋ ਪੰਜਾਬ ਵਾਸੀਆਂ ਨੂੰ ਪੰਜਾਬ ਬਜਟ ਤੋਂ ਕੀ ਕੁਝ ਮਿਲਿਆ |


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.