Saturday, September 21, 2024
More

    Latest Posts

    AAP ਦਾ ਇਹ ਕੈਬਿਨਟ ਮੰਤਰੀ ਜਾਵੇਗਾ ਜੇਲ੍ਹ; 2 ਸਾਲ ਦੀ ਹੋਈ ਸਜ਼ਾ, ਜਾਣੋ ਮਾਮਲਾ | Action Punjab


    Cabinet Minister Aman Arora:  ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਇੱਕ ਪੁਰਾਣੇ ਮਾਮਲੇ ਵਿੱਚ 2 ਸਜ਼ਾ ਦੀ ਸਜ਼ਾ ਹੋਈ ਹੈ। ਮਿਲੀ ਜਾਣਕਾਰੀ ਮੁਤਾਬਿਕ ਅਮਨ ਅਰੋੜਾ ਦੇ ਜੀਜਾ ਨੇ ਸਾਲ 2008 ‘ਚ ਮਾਮਲਾ ਦਰਜ ਕਰਵਾਇਆ ਸੀ। 

    ਦੱਸ ਦਈਏ ਕਿ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਧਾਰਾ 452 ਤਹਿਤ 2 ਸਾਲ ਦੀ ਸਜ਼ਾ ਹੋਈ ਹੈ ਅਤੇ 5000 ਰੁਪਏ ਦਾ ਦੁਰਮਾਨਾ ਹੋਇਆ ਹੈ। ਨਾਲ ਹੀ ਧਾਰਾ 323 ਅਤੇ 149 ਤਹਿਤ 1 ਸਾਲ ਸਜ਼ਾ ਅਤੇ ਇੱਕ ਹਜ਼ਾਰ ਰੁਪਏ ਜੁਰਮਾਨਾ ਵੀ ਹੋਇਆ ਹੈ। ਇਸ ਤੋਂ ਇਲਾਵਾ ਧਾਰਾ 148 ਤਹਿਤ 2 ਸਾਲ ਸਜ਼ਾ ਅਤੇ 4 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ। ਸਾਰੀਆਂ ਸਜ਼ਾਵਾਂ ਇੱਕ ਸਾਰ ਚੱਲਣਗੀਆਂ। 

    ਖ਼ਬਰ ਦਾ ਅਪਡੇਟ ਜਾਰੀ ਹੈ.. 


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.