Thursday, October 17, 2024
More

    Latest Posts

    ਹੁਣ UAE ‘ਚ ਪਹਿਲੇ ਹਿੰਦੂ ਮੰਦਰ ਦਾ ਉਦਘਾਟਨ ਕਰਨਗੇ PM ਮੋਦੀ, ਰਾਜਸਥਾਨ ਦੇ ਕਾਰੀਗਰਾਂ ਨੇ ਕੀਤਾ ਹੈ ਤਿਆਰ | ActionPunjab


    UAE First Hindu Mandir: ਸੰਯੁਕਤ ਅਰਬ ਅਮੀਰਾਤ (UAE) ਦੀ ਰਾਜਧਾਨੀ ਅਬੂ ਧਾਬੀ (Abu Dhabi) ‘ਚ ਪਹਿਲਾ ਹਿੰਦੂ ਮੰਦਰ ਤਿਆਰ ਹੈ। ਬੀਏਪੀਐਸ (BAPS) ਦੇ ਸਵਾਮੀ ਈਸ਼ਵਰਚਰਨਦਾਸ ਅਤੇ ਸਵਾਮੀ ਬ੍ਰਹਮਵਿਹਾਰੀਦਾਸ ਦੇ ਨਾਲ ਮੌਜੂਦ ਵਫ਼ਦ ਨੇ ਪ੍ਰਧਾਨ ਮੰਤਰੀ ਮੋਦੀ (PM Modi) ਨੂੰ ਉਦਘਾਟਨ ਸਮਾਰੋਹ ਲਈ ਸੱਦਾ ਦਿੱਤਾ ਸੀ, ਜਿਸ ਨੂੰ ਉਨ੍ਹਾਂ ਨੇ ਸਵੀਕਾਰ ਕਰ ਲਿਆ ਹੈ। ਹੁਣ ਪੀਐਮ ਮੋਦੀ 14 ਫ਼ਰਵਰੀ 2024 ਨੂੰ ਮੰਦਰ ਦਾ ਉਦਘਾਟਨ ਕਰਨਗੇ।

    ਖਬਰ ਅਪਡੇਟ ਜਾਰੀ…


    actionpunjab
    Author: actionpunjab

    Latest Posts

    Don't Miss

    Stay in touch

    To be updated with all the latest news, offers and special announcements.